Best Punjabi - Hindi Love Poems, Sad Poems, Shayari and English Status
Gal naal launde c || sad alone shayari
Khai thokar jinna ton
kade saanu oh chahunde si
jehdhe karde aa ajh nafrat beshumaar
kade oh v pyaar karke saanu gal naal launde si
ਖਾਈ ਠੋਕਰ ਜਿਨ੍ਹਾਂ ਤੋਂ
ਕਦੇ ਸਾਨੂੰ ਉਹ ਚਾਉਂਦੇ ਸੀ
ਜੇਹੜੇ ਕਰਦੇ ਆ ਅਜ ਨਫ਼ਰਤ ਬੇਸ਼ੁਮਾਰ
ਕਦੇ ਉਹ ਵੀ ਪਿਆਰ ਕਰਕੇ ਸਾਨੂੰ ਗਲ਼ ਨਾਲ ਲਾਉਂਦੇ ਸੀ
—ਗੁਰੂ ਗਾਬਾ 🌷
Title: Gal naal launde c || sad alone shayari
Andaze hi laa sakde ho || 2 lines true shayari
apni sakhshiyat baare khud raye banao te apne parshanshak khud bano
kyuki tusi hi apne baare jande ho
baki sirf andaaze hi lgaa sakde ho
ਆਪਣੀ ਸਖਸ਼ੀਅਤ ਬਾਰੇ ਖੁਦ ਰਾਇ ਬਣਾਉ ਤੇ ਆਪਣੇ ਪ੍ਰਸ਼ੰਸਕ ਖੁਦ ਬਣੋ,
ਕਿਉਂਕਿ ਤੁਸੀਂ ਹੀ ਆਪਣੇ ਬਾਰੇ ਜਾਣਦੇ ਹੋ
ਬਾਕੀ ਸਿਰਫ ਅੰਦਾਜ਼ੇ ਹੀ ਲਗਾ ਸਕਦੇ ਹਨ।
ਹਰਸ✍️
