aaj Bhi kisi ke pal pal ki khabar || hindi love shayari was last modified: November 11th, 2022 by Mohit Mishra
Enjoy Every Movement of life!
Eh sharmauna te eh bulliyan
Luk luk jo hass rhiyan ne🙈..!!
Koi taan vass gya dil ch tere
Jhukiyan nazra dass rahiyan me❤..!!
ਇਹ ਸ਼ਰਮਾਉਣਾ ਤੇ ਇਹ ਬੁੱਲ੍ਹੀਆਂ
ਲੁਕ ਲੁਕ ਜੋ ਹੱਸ ਰਹੀਆਂ ਨੇ🙈..!!
ਕੋਈ ਤਾਂ ਵੱਸ ਗਿਆ ਦਿਲ ‘ਚ ਤੇਰੇ
ਝੁਕੀਆਂ ਨਜ਼ਰਾਂ ਦੱਸ ਰਹੀਆਂ ਨੇ❤..!!
Me tuttde taareyaa ton v ohnu mangeyaa
maseetaa te gurudwaareyaa ton v ohnu mangeyaa
badha kujh kita ohnu paun di khatir me
bas ohdi ijjat de lai me ik ohde kolo ni ohnu mangeyaa
ਮੈਂ ਟੁੱਟਦੇ ਤਾਰਿਆਂ ਤੋਂ ਵੀ ਉਹਨੂੰ ਮੰਗਿਆ,
ਮਸੀਤਾਂ ਤੇ ਗੁਰਦੁਆਰਿਆਂ ਤੋਂ ਵੀਂ ਉਹਨੂੰ ਮੰਗਿਆ,
ਬੜਾ ਕੁਝ ਕੀਤਾ ਉਹਨੂੰ ਪਾਉਣ ਦੀ ਖਾਤਿਰ ਮੈਂ,
ਬਸ ਉਹਦੀ ਇਜ਼ੱਤ ਦੇ ਲਈ ਮੈਂ ਇੱਕ ਉਹਦੇ ਕੋਲੋਂ ਨੀ ਉਹਨੂੰ ਮੰਗਿਆ…