Best Punjabi - Hindi Love Poems, Sad Poems, Shayari and English Status
meri Kalam kare manmarziya || punjabi status
Meri kalam kare manmarziya
Ehne sitam ho jana e..!!
Kujh nwa likha dass ki tere lyi
Mera ishq purana e..!!
ਮੇਰੀ ਕਲਮ ਕਰੇ ਮਨਮਰਜ਼ੀਆਂ
ਇਹਨੇ ਸਿਤਮ ਹੋ ਜਾਣਾ ਏ..!!
ਕੁਝ ਨਵਾਂ ਲਿਖਾਂ ਦੱਸ ਕੀ ਤੇਰੇ ਲਈ
ਮੇਰਾ ਇਸ਼ਕ ਪੁਰਾਣਾ ਏ..!!
Title: meri Kalam kare manmarziya || punjabi status
Kamaal hunda || Punjabi status || sad love
Kamaal hunda je tera khayal Na hunda 😶
Kamaal hunda je dil da dimag hunda 💯
Tere naal mohobbat na karda te eh haal na hunda 💔
Kamaal hunda je mein ashiq wafadar na hunda 🙃
ਕਮਾਲ ਹੁੰਦਾ ਜੇ ਤੇਰਾਂ ਖ਼ਿਆਲ ਨਾ ਹੁੰਦਾ😶
ਕਮਾਲ ਹੁੰਦਾ ਜੇ ਦਿਲ ਦਾ ਦਿਮਾਗ ਹੁੰਦਾ💯
ਤੇਰੇ ਨਾਲ ਮਹੁੱਬਤ ਨਾ ਕਰਦਾ ਤੇ ਏਹ ਹਾਲ ਨਾ ਹੁੰਦਾ💔
ਕਮਾਲ ਹੁੰਦਾ ਜੇ ਮੈਂ ਆਸ਼ਿਕ ਵਫ਼ਾਦਾਰ ਨਾ ਹੁੰਦਾ🙃
