Na taan tu pyar naal kade haal pucheya
Na hi mere hnjhuyan de karan da swaal pucheya
Ki samjhan mein fer dass..
Ke ki ehmiyat e teri zindagi vich meri💔..??
ਨਾ ਤਾਂ ਤੂੰ ਪਿਆਰ ਨਾਲ ਕਦੇ ਹਾਲ ਪੁੱਛਿਆ
ਨਾ ਹੀ ਮੇਰੇ ਹੰਝੂਆਂ ਦੇ ਕਾਰਨ ਦਾ ਸਵਾਲ ਪੁੱਛਿਆ
ਕੀ ਸਮਝਾਂ ਮੈਂ ਫਿਰ ਦੱਸ..
ਕਿ ਕੀ ਅਹਿਮੀਅਤ ਏ ਤੇਰੀ ਜ਼ਿੰਦਗੀ ਵਿੱਚ ਮੇਰੀ💔..??
Saade pyaar de boote nu
tu injh pai zehreeli khaad kudhe
me unjh nahi c marda
bas maar gai teri yaad kudhe
ਸਾਡੇ ਪਿਆਰ ਦੇ ਬੁਟੇ ਨੰੂ
ਤੰੂ ਪਾਈ ਜਹਿਰੀਲੀ ਖਾਦ ਕੂੜੇ
ਮੈ ੳਝ ਨਹੀ ਸੀ ਮਰਦਾ
ਬਸ ਮਾਰ ਗਈ ਤੇਰੀ ਯਾਦ ਕੂੜੇ