Ae matlabi duniya🌎 hai
Athe matalab bina ni koi kam hunda
Je koi bematlab di gal V kar gya
Auda v koi matlab hunda..🙏😢😢
ਏ ਮਤਲਬੀ ਦੁਨੀਆਂ🌎 ਹੈ
ਏਥੇ ਮਤਲਬ ਬਿਨਾਂ ਨੀ ਕੋਈ ਕਾਮ ਹੁੰਦਾ
ਜੇ ਕੋਈ ਬੇਮਤਲਬ ਦੀ ਗੱਲ ਵੀ ਕਰ ਗਯਾ
ਔਦਾ ਵੀ ਕੋਈ ਮਤਲਬ ਹੁੰਦਾ….😢💯🤫
~~~~ Plbwala®️✓✓✓✓
Kite ram das kite fateh mohamad eho kadeemi shor
mitt gya doha da jhagda nikal pya kujh hor
meri bukal de vich chor
ਕਿਤੇ ਰਾਮ ਦਾਸ ਕਿਤੇ ਫ਼ਤਹਿ ਮੁਹੰਮਦ ਇਹੋ ਕਦੀਮੀ ਸ਼ੋਰ
ਮਿਟ ਗਿਆ ਦੋਹਾਂ ਦਾ ਝਗੜਾ ਨਿਕਲ ਪਿਆ ਕੁਝ ਹੋਰ
ਮੇਰੀ ਬੁੱਕਲ ਦੇ ਵਿੱਚ ਚੋਰ