![Hindi shayari || love sad shayari || Ek vaada usne bhi humse kiya tha ke zindagi milaye na milaye.. Yaad hamesha rakhungi..... Murshad dar stata humein is baat se hai kahi vo vaada hi na bhool jaye....](https://zindagiterenaam.com/wp-content/uploads/2022/06/IMG_20220612_171455-5ec809be.jpg)
Chand nu mohobbat kare Tara,
Eh tara tuttna zaroor e🙌
Tidkeya hoyea e dil mera,
Eh dil tuttna zaroor e💔
Umeeda naal bhareya supna,
Eh supna tuttna zaroor e🍂
Naina vich bhareya e neer
Eh neer shuttna zaroor e😐
ਚੰਦ ਨੂੰ ਮੁਹੱਬਤ ਕਰੇ ਤਾਰਾ,
ਇਹ ਤਾਰਾ ਟੁੱਟਣਾ ਜਰੂਰ ਏ।🙌
ਤਿੜਕਿਆ ਹੋਇਆ ਏ ਦਿਲ ਮੇਰਾ,
ਇਹ ਦਿਲ ਟੁੱਟਣਾ ਜਰੂਰ ਏ।💔
ਉਮੀਦਾਂ ਨਾਲ ਭਰਿਆ ਸੁਪਨਾ,
ਇਹ ਸੁਪਨਾ ਟੁੱਟਣਾ ਜਰੂਰ ਏ।🍂
ਨੈਣਾਂ ਵਿੱਚ ਭਰਿਆ ਏ ਨੀਰ,
ਇਹ ਨੀਰ ਛੁੱਟਣਾ ਜਰੂਰ ਏ।😐
Beparwaah de shehar vich hawas de pujaari vasde ne
jithe dilaa te thokraa vajhdiyaa, jisma de mul laghde ne
ਬੇਪਰਵਾਹਾਂ ਦੇ ਸ਼ਹਿਰ ਵਿੱਚ ਹਵਸ ਦੇ ਪੁਜਾਰੀ ਵੱਸਦੇ ਨੇ,,
ਜਿੱਥੇ ਦਿੱਲਾ ਤੇ ਠੋਕਰਾਂ ਵੱਜਦੀਆਂ,ਜਿਸਮਾ ਦੇ ਮੁੱਲ ਲੱਗਦੇ ਨੇ।