
Aaziz jiwe rooh nu rooh..!!
Aaziz jo hoyi mohobbat menu
Aaziz hoyia menu tu..!!
Enjoy Every Movement of life!

Kisi di yaad vich udaas na howo, dosto
lok naseeban naal milde ne, udaasiyaan naal nai
ਕਿਸੀ ਦੀ ਯਾਦ ਵਿੱਚ ਉਦਾਸ ਨਾ ਹੋਵੋ, ਦੋਸਤੋ
ਲੋਕ ਨਸੀਬਾਂ ਨਾਲ ਮਿਲਦੇ ਨੇ, ਉਦਾਸੀਆਂ ਨਾਲ ਨਈ
puchhda ee kahani meri
kade apni taa sunaa
ehni karda e fikar meri
supna jeha lagda ee
eh asal zindagi vich taa nahi ho sakda
ਪੁੱਛਦਾ ਐਂ ਕਹਾਣੀ ਮੇਰੀ
ਕਦੇ ਆਪਣੀ ਤਾਂ ਸੁਣਾਂ
ਏਹਣੀ ਕਰਦਾ ਐਂ ਫ਼ਿਕਰ ਮੇਰੀ
ਸੁਪਨਾਂ ਜਿਹਾਂ ਲਗਦਾ ਐ
ਐਹ ਅਸਲ ਜ਼ਿੰਦਗੀ ਵਿੱਚ ਤਾਂ ਨਹੀਂ ਹੋ ਸਕਦਾ
—ਗੁਰੂ ਗਾਬਾ 🌷