me hun aisa koi gunaah karnaa
jis di sazaa bas tu howe
ਮੈਂ ਹੁਣ ਐਸਾ ਕੋਈ ਗੁਨਾਹ ਕਰਨਾ
ਜਿਸ ਦੀ ਸਜਾ ਬਸ ਤੂੰ ਹੋਵੇ…
me hun aisa koi gunaah karnaa
jis di sazaa bas tu howe
ਮੈਂ ਹੁਣ ਐਸਾ ਕੋਈ ਗੁਨਾਹ ਕਰਨਾ
ਜਿਸ ਦੀ ਸਜਾ ਬਸ ਤੂੰ ਹੋਵੇ…
Shad jawe rol dewe ja dilon kad jawe
Kite ohde sitam sab hass ke sahiye..!!
Lakh bura kare sada oh badneet chahe ho ke
Mohobbat apni nu kade bewafa na kahiye..!!
ਛੱਡ ਜਾਵੇ ਰੋਲ ਦੇਵੇ ਜਾਂ ਦਿਲੋਂ ਕੱਢ ਜਾਵੇ
ਕੀਤੇ ਉਹਦੇ ਸਿਤਮ ਸਭ ਹੱਸ ਕੇ ਸਹੀਏ..!!
ਲੱਖ ਬੁਰਾ ਕਰੇ ਸਾਡਾ ਉਹ ਬਦਨੀਤ ਚਾਹੇ ਹੋ ਕੇ
ਮੋਹੁੱਬਤ ਆਪਣੀ ਨੂੰ ਕਦੇ ਬੇਵਫਾ ਨਾ ਕਹੀਏ..!!
Bina kiteyan gunahan di mili jiwe saza
Udaas e man par pta nhio vajah..!!
ਬਿਨਾਂ ਕੀਤਿਆਂ ਗੁਨਾਹਾਂ ਦੀ ਮਿਲੀ ਜਿਵੇਂ ਸਜ਼ਾ
ਉਦਾਸ ਏ ਮਨ ਪਰ ਪਤਾ ਨਹੀਂਓ ਵਜ੍ਹਾ..!!