Enjoy Every Movement of life!
Zakham pyar de dil e mera hass ke seh gya ishqe ch
Tenu soch laina fer hass laina ehi kamm reh gya ishqe ch😍..!!
ਜਖਮ ਪਿਆਰ ਦੇ ਦਿਲ ਏ ਮੇਰਾ ਹੱਸ ਕੇ ਸਹਿ ਗਿਆ ਇਸ਼ਕੇ ‘ਚ
ਤੈਨੂੰ ਸੋਚ ਲੈਣਾ ਫਿਰ ਹੱਸ ਲੈਣਾ ਇਹੀ ਕੰਮ ਰਹਿ ਗਿਆ ਇਸ਼ਕੇ ‘ਚ😍..!!
Ohde rosse vi jayej ne mehta
Oh fikar bda tera karde aa
Unjh duniya fire batheri ethe
Oh dil tere kadma vich dharde aa ❤
ਓਹਦੇ ਰੋਸੇ ਵੀ ਜਾਇਜ਼ ਨੇ ਮਹਿਤਾ
ਓਹ ਫ਼ਿਕਰ ਬੜਾ ਤੇਰਾ ਕਰਦੇ ਆ
ਉਂਝ ਦੁਨੀਆ ਫਿਰੇ ਬਥੇਰੀ ਇੱਥੇ
ਓਹ ਦਿਲ ਤੇਰੇ ਕਦਮਾ ਵਿਚ ਧਰਦੇ ਆ।।❤
