
Jano pyare dekhan nu milne ne..!!
Ishq diyan galliyan ch ja baith
Ajab nazare dekhan nu milne ne..!!

Nasiba de lekh koi mod nhi sakda
Howe rab te aitbaar koi tod nhi sakda
Sacha pyar taan milda hai naseeba de naal
Lakh chah ke vi kise naal rishta koi jod nahi sakda..💞💖
ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ..💞💖
Je tu ajh suta reh gya
taan zindagi teri supneyaa ch langegi
je ajh jaag gya taan supne v
haqeeqat bann jange
ਜੇ ਤੂੰ ਅੱਜ ਸੁੱਤਾ ਰਹਿ ਗਿਆ
ਤਾਂ ਜ਼ਿੰਦਗੀ ਤੇਰੀ ਸੁਪਣਿਆਂ ‘ਚ ਲੰਘੇਗੀ
ਜੇ ਅੱਜ ਜਾਗ ਗਿਆ ਤਾਂ ਸੁਪਣੇ ਵੀ
ਹਕੀਕਤ ਬਣ ਜਾਣਗੇ