Skip to content

Ajj da pyar || sad but true lines || Punjabi status

Mnu ki pta c ke sare mtlb layi e yaari launde a
Jihnu pehla putt-putt krde a bad ch ohna nu hi butt bnaunde a 
Lakh lahnta a ehna te ke eh kise hor nu kidda apni ungla te nachaunde aa👎

ਮੈਨੂੰ ਕੀ ਪਤਾ ਸੀ ਕਿ ਸਾਰੇ ਮਤਲਬ ਲਈ ਯਾਰੀ ਲਾਉਂਦੇ ਆ
ਜਿਹਨੂੰ ਪਹਿਲਾਂ ਪੁੱਤ ਪੁੱਤ ਕਰਦੇ ਆ ਬਾਅਦ ‘ਚ ਓਹਨਾ ਨੂੰ ਹੀ ਬੁੱਤ ਬਣਾਉਂਦੇ ਆ
ਲੱਖ ਲਾਹਨਤਾਂ ਏ ਇਹਨਾਂ ‘ਤੇ ਕਿ ਇਹ ਕਿਸੇ ਹੋਰ ਨੂੰ ਕਿੱਦਾਂ ਆਪਣੀ ਉਂਗਲਾਂ ‘ਤੇ ਨਚਾਉਂਦੇ ਆ👎

Title: Ajj da pyar || sad but true lines || Punjabi status

Best Punjabi - Hindi Love Poems, Sad Poems, Shayari and English Status


Teri Yaari Da Mull Asi Taar Nahi Sakde || love Punjabi shayari

Teri Yaari Da Mull Asi Taar Nahi Sakde,🤗
Tu Mange Jaan Te Kar Inkaar Nahi Sakde,🙏
Maneya Ke Zindgi Lendi Imtehaan Bade,🙌
Tu Hove Naal Te Asi Haar Nahi Sakde.❤

ਤੇਰੀ ਯਾਰੀ ਦਾ ਮੁੱਲ ਅਸੀਂ ਤਾਰ ਨਹੀਂ ਸਕਦੇ🤗
ਤੂੰ ਮੰਗੇ ਜਾਨ ਤਾਂ ਕਰ ਇਨਕਾਰ ਨਹੀਂ ਸਕਦੇ🙏
ਮੰਨਿਆ ਕਿ ਜ਼ਿੰਦਗੀ ਲੈਂਦੀ ਇਮਤਿਹਾਨ ਬੜੇ🙌
ਤੂੰ ਹੋਵੇ ਨਾਲ ਤਾਂ ਅਸੀਂ ਹਾਰ ਨਹੀਂ ਸਕਦੇ❤

Title: Teri Yaari Da Mull Asi Taar Nahi Sakde || love Punjabi shayari


Wafa ke sheesh mahal me || hindi shayari best

वफ़ा के शीश महल में सजा लिया मैनें ,
वो एक दिल जिसे पत्थर बना लिया मैनें,
ये सोच कर कि न हो ताक में ख़ुशी कोई ,
ग़मों कि ओट में ख़ुद को छुपा लिया मैनें,
कभी न ख़त्म किया मैं ने रोशनी का मुहाज़ ,
अगर चिराग़ बुझा, दिल जला लिया मैनें,
कमाल ये है कि जो दुश्मन पे चलाना था ,
वो तीर अपने कलेजे पे खा लिया मैनें |

Title: Wafa ke sheesh mahal me || hindi shayari best