
Par tenu pata nhi mein yaad vi haan ja nahi..!!
Enjoy Every Movement of life!

ਕਾਗਜੀ ਭਲਵਾਨ ਬਣੇ
ਜੋ ਸੀ ਲੋਹੇ ਵਰਗੇ ਸਰੀਰ ਨੀ
ਨਸ਼ਿਆ ਤੇ ਪੁੱਤ ਲੱਗੇ
ਮਾਵਾਂ ਡੋਲਦੀਆਂ ਨੀਰ ਨੀ
ਇੱਜਤਾਂ ਦੇ ਵੈਰੀ ਹੋਗੇ
ਇੱਥੇ ਭੈਣਾਂ ਦੇ ਵੀਰ ਨੀ
ਸਰਕਾਰਾਂ ਨੇ ਰੋਲ ਦਿੱਤਾ ਅੰਨਦਾਤਾ
ਜਮਾ ਮਰਗੀ ਜਮੀਰ ਨੀ
ਭਾਈ ਰੂਪੇ ਵਾਲਿਆ ਕਿਸੇ ਨਾਲ ਨਾ ਧੋਖਾ ਕਰੋ
ਪ੍ਰੀਤ ਲੇਖਾ ਦੇਣਾ ਪੈਦਾਂ ਕਹਿੰਦੇ ਜਾ ਕੇ ਅਖੀਰ ਨੀ
Dil duniya to esa shutteya
Fr Na khileya kidre vi..!!
Rabb mera e jado da russeya
Sukun na mileya kidre vi..!!
ਦਿਲ ਦੁਨੀਆਂ ਤੋਂ ਐਸਾ ਛੁੱਟਿਆ
ਫਿਰ ਨਾ ਖਿਲਿਆ ਕਿੱਧਰੇ ਵੀ..!!
ਰੱਬ ਮੇਰਾ ਏ ਜਦੋਂ ਦਾ ਰੁੱਸਿਆ
ਸੁਕੂਨ ਨਾ ਮਿਲਿਆ ਕਿੱਧਰੇ ਵੀ..!!