ਅਸੀਂ ਟੁੱਟ ਰਹੇ ਹਾਂ ਤੇਰੀ ੳਡੀਕ ਚ
ਹਰ ਵੇਲੇ ਤੇਰਾਂ ਹੀ ਖਿਆਲ ਰਹਿੰਦਾ ਐ
ਐਹ ਜ਼ਿਸਮ ਦਾ ਨੀ ਐਹ ਇਸ਼ਕ ਤੇਰੇ ਨਾਲ ਔਹ ਸੀ
ਜੋ ਰੁਹਾ ਨਾਲ਼ ਹੁੰਦਾ ਐਂ
ਤੇਰੀ ਛੋਟੀ ਛੋਟੀ ਬਾਤ ਤੇ ਤੇਰਾ ਪਿਆਰ ਨਾਲ ਮੇਨੂੰ ਪੁਤ ਕਹਿਣਾ
ਐਹ ਦਿਲ ਦਰਦਾਂ ਵਾਂਗੂੰ ਓਹਣਾ ਨੂੰ ਸਹਿਂਦਾ ਐਂ
ਕੋਈ ਦਵਾਈ ਤੇ ਕਿਸੇ ਵੀ ਹਕੀਮ ਦੀਆਂ ਦਵਾਈਆਂ ਦਾ ਅਸਰ ਨੀ ਹੁੰਦਾ ਆਸ਼ਕਾ ਤੇ
ਦਿਲ ਨੂੰ ਤਸੱਲੀ ਜਹੀ ਮਿਲ ਜਾਂਦੀ ਜਦੋਂ ਸਜਣ ਕੋਲ਼ ਆ ਬੇਂਦਾ ਐਂ
ਹੁਣ ਛੱਡ ਗੁਸਾ ਤੇ ਛੱਡ ਗਿਲਾ ਕੁਝ ਬਚਣਾ ਨੀ ਅਖ਼ੀਰ ਚ
ਵਕ਼ਤ ਦਾ ਕੁਝ ਨੀ ਪਤਾਂ ਸਜਣਾ ਅਸੀਂ ਟੁੱਟ ਰਹੇ ਹਾਂ ਤੇਰੀ ੳਡੀਕ ਚ
—ਗੁਰੂ ਗਾਬਾ 🌷
sajjna bin kade v ful pyaar de khilde na
sachiyaa rooha wale aj kal saathi milde naa
bhai roope waleyaa jisma di bhukh de rishte aj kal ithe naate dil de naa
ਸੱਜਣਾ ਬਿਨ ਕਦੇ ਵੀ ਫੁੱਲ ਪਿਆਰ ਦੇ ਖਿਲਦੇ ਨਾ
ਸੱਚੀਆ ਰੂਹਾਂ ਵਾਲੇ ਅੱਜ ਕੱਲ ਸਾਥੀ ਮਿਲਦੇ ਨਾ
ਭਾਈ ਰੂਪੇ ਵਾਲਿਆ ਜਿਸਮਾਂ ਦੀ ਭੁੱਖ ਦੇ ਰਿਸ਼ਤੇ ਅੱਜ ਕੱਲ ਇੱਥੇ ਨਾਤੇ ਦਿਲ ਦੇ ਨਾ