
Mohobbat naal lai ke challa..!!
Kaha ohnu rabb te tu ikk hoye
Ohnu jhuth laggan meriyan gallan..!!
Enjoy Every Movement of life!

bahut aukhaa langh reha hai
har ik pal tere bina
tera taa sarghiaa hona
par mera ni sarda tere bina
ਬਹੁਤ ਔਖਾਂ ਲੰਘ ਰਿਹਾ ਹੈ
ਹਰ ਇੱਕ ਪਲ ਤੇਰੇ ਬਿਨਾ
ਤੇਰਾਂ ਤਾਂ ਸਰਘੀਆਂ ਹੋਣਾ
ਪਰ ਮੇਰਾ ਨੀ ਸਰਦਾ ਤੇਰੇ ਬਿਨਾ
—ਗੁਰੂ ਗਾਬਾ
Pathar nahi haiga mein
Mere ch v nami hai
Lokan sahmne dard byan nhi karda,
Bas enni k hi kami hai 😔
ਪੱਥਰ ਨਹੀਂ ਹੈਗਾ ਮੈ ,
ਮੇਰੇ ਚ ਵੀ ਨਮੀ ਹੈ ,
ਲੋਕਾਂ ਸਾਹਮਣੇ ਦਰਦ ਬਿਆਨ ਨਹੀਂ ਕਰਦਾ ,
ਬਸ ਐਨੀ ਕੇ ਹੀ ਕਮੀ ਹੈ 😔