Kujh lafaz hor kehne nu baki c
kujh dil de haal sunaane baki c
par oh bin sune
alwida keh mudh gaye
ਕੁਝ ਲਫਜ਼ ਹੋਰ ਕਹਿਣੇ ਨੂੰ ਬਾਕੀ ਸੀ
ਕੁਝ ਦਿਲ ਦੇ ਹਾਲ ਸੁਣਾਣੇ ਬਾਕੀ ਸੀ
ਪਰ ਉਹ ਬਿਨ ਸੁਣੇ
ਅਲਵਿਦਾ ਕਹਿ ਮੁੜ ਗਏ
Kujh lafaz hor kehne nu baki c
kujh dil de haal sunaane baki c
par oh bin sune
alwida keh mudh gaye
ਕੁਝ ਲਫਜ਼ ਹੋਰ ਕਹਿਣੇ ਨੂੰ ਬਾਕੀ ਸੀ
ਕੁਝ ਦਿਲ ਦੇ ਹਾਲ ਸੁਣਾਣੇ ਬਾਕੀ ਸੀ
ਪਰ ਉਹ ਬਿਨ ਸੁਣੇ
ਅਲਵਿਦਾ ਕਹਿ ਮੁੜ ਗਏ
Likhna taa bahut kujh aunda
par tere naam ton sivaa kujh likhna ni chahunda
supne taa bahut aunde
par tere bagair koi supna ni chahunda
ਲਿਖਣਾ ਤਾਂ ਬਹੁਤ ਕੁਝ ਆਉਂਦਾ
ਪਰ ਤੇਰੇ ਨਾਮ ਤੋਂ ਸਿਵਾ ਕੁਝ ਲਿਖਣਾ ਨੀ ਚਾਹੁੰਦਾ,
ਸੁਪਣੇ ਤਾ ਬਹੁਤ ਆਉਂਦੇ
ਪਰ ਤੇਰੇ ਤੋਂ ਬਗੈਰ ਕੋਈ ਸੁਪਨਾ ਨੀ ਚਾਹੁੰਦਾ
Jehra chadyaa e suraj
uhne dubna e jaroor
kahda maan karda ve
mukna hai tu ek din jaroor
ਜਿਹੜਾ ਚੜਿਆ ਏ ਸੂਰਜ਼
ਉਹਨੇ ਡੁਬਣਾ ਏ ਜ਼ਰੂਰ
ਕਾਹਦਾ ਮਾਣ ਕਰਦਾ ਵੇ
ਮੁਕਣਾ ਹੈ ਤੂੰ ਇਕ ਦਿਨ ਜ਼ਰੂਰ