Best Punjabi - Hindi Love Poems, Sad Poems, Shayari and English Status
Ajj da pyar || sad but true lines || Punjabi status
Mnu ki pta c ke sare mtlb layi e yaari launde a
Jihnu pehla putt-putt krde a bad ch ohna nu hi butt bnaunde a
Lakh lahnta a ehna te ke eh kise hor nu kidda apni ungla te nachaunde aa👎
ਮੈਨੂੰ ਕੀ ਪਤਾ ਸੀ ਕਿ ਸਾਰੇ ਮਤਲਬ ਲਈ ਯਾਰੀ ਲਾਉਂਦੇ ਆ
ਜਿਹਨੂੰ ਪਹਿਲਾਂ ਪੁੱਤ ਪੁੱਤ ਕਰਦੇ ਆ ਬਾਅਦ ‘ਚ ਓਹਨਾ ਨੂੰ ਹੀ ਬੁੱਤ ਬਣਾਉਂਦੇ ਆ
ਲੱਖ ਲਾਹਨਤਾਂ ਏ ਇਹਨਾਂ ‘ਤੇ ਕਿ ਇਹ ਕਿਸੇ ਹੋਰ ਨੂੰ ਕਿੱਦਾਂ ਆਪਣੀ ਉਂਗਲਾਂ ‘ਤੇ ਨਚਾਉਂਦੇ ਆ👎
Title: Ajj da pyar || sad but true lines || Punjabi status
Mohobbat || love Hindi shayri || true lines
Tumhare liye kitaab ka hissa hai mohobbat
Hamare liye imaan ka hissa hai mohobbat ❤️
तुम्हारे लिए किताब का कोई हिस्सा है मोहब्बत
हमारे लिए ईमान का हिस्सा है मोहब्बत❤️

