Enjoy Every Movement of life!
Lafz khatam hunde ja rahe ne
Par tere layi mohobbat byan nahi ho pa rahi..!!
ਲਫ਼ਜ਼ ਖ਼ਤਮ ਹੁੰਦੇ ਜਾ ਰਹੇ ਨੇ
ਪਰ ਤੇਰੇ ਲਈ ਮੋਹੁੱਬਤ ਬਿਆਨ ਨਹੀਂ ਹੋ ਪਾ ਰਹੀ..!!
Oh milna v ki milna jithe jubani vartalaap Howe
Milna oh mukammal e jithe do roohan da milap howe..!!
ਉਹ ਮਿਲਣਾ ਵੀ ਕੀ ਮਿਲਣਾ ਜਿੱਥੇ ਜ਼ੁਬਾਨੀ ਵਾਰਤਾਲਾਪ ਹੋਵੇ
ਮਿਲਣਾ ਉਹ ਮੁਕੱਮਲ ਏ ਜਿੱਥੇ ਦੋ ਰੂਹਾਂ ਦਾ ਮਿਲਾਪ ਹੋਵੇ..!!