Best Punjabi - Hindi Love Poems, Sad Poems, Shayari and English Status
Ek ishq ka dard || hindi dard bhari shayari
हकीक़त बता रहा हु, ये सपना समझ रहे हैं
और हर एक आशिक़ का दर्द, एक जैसा है
मैं अपना सुना रहा हूं,ये अपना समझ रहें है
Title: Ek ishq ka dard || hindi dard bhari shayari
Kismat da marra || sad Punjabi status || sad in love
Kismat da vi marra reh gya
Jinn da na hun sahara reh gya
Tenu ohnde kol vekhke
Mera dil vechara reh gya
Ni Mera dil kunwara reh gya💔🥀
ਕਿਸਮਤ ਦਾ ਵੀ ਮਾੜਾ ਰਹਿ ਗਿਆ
ਜਿਉਣ ਦਾ ਨਾ ਕੋਈ ਸਹਾਰਾ ਰਹਿ ਗਿਆ
ਤੈਨੂੰ ਉਹਦੇ ਕੋਲ ਦੇਖ ਕੇ
ਮੇਰਾ ਦਿਲ ਵਿਚਾਰਾ ਰਹਿ ਗਿਆ
ਨੀ ਮੇਰਾ ਦਿਲ ਕੁਵਾਰਾ ਰਹਿ ਗਿਆ💔🥀