
Visit moneylok.com to learn about money
Kol aawi na aawi bas rooh nu jachda rahi
Dil vich vassda rahi te bullan te hassda rahi..!!
ਕੋਲ ਆਵੀਂ ਨਾ ਆਵੀਂ ਬੱਸ ਰੂਹ ਨੂੰ ਜੱਚਦਾ ਰਹੀਂ
ਦਿਲ ਵਿੱਚ ਵੱਸਦਾ ਰਹੀਂ ਤੇ ਬੁੱਲ੍ਹਾਂ ‘ਤੇ ਹੱਸਦਾ ਰਹੀਂ..!!
Tu reh befikraa
asi teri fikar vich jeonde rahaange
tu maadha taa kade v nahi si
maadhe taa asi aa te aish gal nu yaad karke
asi holi holi marde rahange
ਤੂੰ ਰੇਹ ਬੇਫਿਕਰਾ
ਅਸੀਂ ਤੇਰੀ ਫ਼ਿਕਰ ਵਿੱਚ ਜਿਉਂਦੇ ਰਹਾਂਗੇ
ਤੂੰ ਮਾੜਾ ਤਾਂ ਕਦੇ ਵੀ ਨਹੀਂ ਸੀ
ਮਾੜੇ ਤਾਂ ਅਸੀਂ ਆ ਤੇ ਐਸ਼ ਗਲ਼ ਨੂੰ ਯਾਦ ਕਰਕੇ
ਅਸੀਂ ਹੋਲ਼ੀ ਹੋਲ਼ੀ ਮਰਦੇ ਰਹਾਂਗੇ
—ਗੁਰੂ ਗਾਬਾ 🌷