Skip to content

Screenshot_2019-08-17-17-35-03-1.png

  • by

Title: Screenshot_2019-08-17-17-35-03-1.png

Best Punjabi - Hindi Love Poems, Sad Poems, Shayari and English Status


Rabb wargi maa || Maa shayari

Sukiya ta jo putt pondiya,
Aap oh pah Jan gilliya thama
Dhup haneri muhra khardka
Putt nu jo kardiya shama
Mandir, masjid, peer munra ja dargah mai jama
“Dil Bajwa” hath jord ka aahi kra duama
Amradi, beba, rahan jeondiya
Sada rab wargiya maama ,
sadiya rab wargiya maama

Title: Rabb wargi maa || Maa shayari


ik chechra jo bachpan to || love shayari

ਇੱਕ ਚਿਹਰਾ ਜੋ ਬਚਪਨ ਤੋਂ
ਮੇਰੇ ਦਿਲ ਵਿੱਚ ਵਸਿਆ ਏ

ਇੱਕ ਚਿਹਰਾ ਜਿਸ ਨੇ ਪਿਆਰ ਸ਼ਬਦ ਦਾ
ਮਤਲਬ ਦੱਸਿਆ ਏ

ਇੱਕ ਚਿਹਰਾ ਜੋ ਦੁੱਖ ਵਿੱਚ ਵੀ ਨਾਲ ਮੇਰੇ
ਤੇ ਮੇਰੀ ਖੁਸ਼ੀ ਵਿੱਚ ਵੀ ਹੱਸਿਆ ਏ

ਇੱਕ ਚਿਹਰਾ ਜਿਸਨੇ ਮਰ ਚੱਲੇ
ਭਾਈ ਰੂਪੇ ਵਾਲੇ ਨੂੰ ਜਿਉਦਾ ਰੱਖਿਆ ਏ

Title: ik chechra jo bachpan to || love shayari