ਅਸੀਂ ਮਨਜੀਲ ਤੇਨੂੰ ਸਮਝ ਬੈਠੇ ਸੀ
ਏਹ ਜ਼ਿੰਦਗੀ ਤੇਰੇ ਨਾਂ ਕਰ ਬੈਠੇ ਸੀ
ਹਰ ਦੁਆਵਾਂ ਵਿਚ ਸੀ ਤੈਨੂੰ ਮੰਗਿਆ
ਤੈਨੂੰ ਹਦ ਤੋਂ ਵਦ ਚਾਹ ਕੇ ਲਗਦਾ ਗਲਤੀ ਕਰ ਬੈਠੇ ਸੀ
ਕੋਸ਼ਿਸ਼ਾਂ ਨਾਲ ਵੀ ਨਹੀਂ ਭੁੱਲਦਾ ਤੂੰ
ਯਾਦਾਂ ਤੇਰੀਆਂ ਦਾ ਕੁਝ ਜਾਲ ਹੀ ਇਦਾਂ ਦਾ ਐ
ਮਨ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ
ਪਰ ਕੀ ਕਰਿਏ ਭੁਲਾ ਨੀ ਸਕਦੇ ਸਾਡਾ ਪਿਆਰ ਹੀ ਇਦਾਂ ਦਾ ਐ
ਅਸੀਂ ਤਾਂ ਦਿਲ ਦੇ ਬਦਲੇ ਦਿਲ ਦੀ ਕਰ ਖਾਹਿਸ਼ ਬੈਠੇ ਸੀ
ਏਹ ਗਲਤੀ ਸ਼ਾਡੀ ਸੀ ਅਸੀਂ ਮਨਜੀਲ ਤੇਨੂੰ ਸਮਝ ਬੈਠੇ ਸੀ
ਹੁਣ ਤਾ ਔਹ ਭੁੱਲ ਗਿਆ ਹੋਣਾ ਗਾਬਾ ਨੂੰ
ਕੀ ਸੀ ਕੋਈ ਕਮਲਾ ਜੋ ਹਦ ਤੋਂ ਵਦ ਕਰਦਾ ਸੀ
ਤੇ ਕਰਦਾ ਰਹਿੰਦਾ ਸੀ ਮੇਰਿਆ ਹੀ ਬਾਤਾਂ ਨੂੰ
ਚਲ ਹੁਣ ਇਸ਼ਕ ਦੀ ਐਹ ਕਿਤਾਬ ਬੰਦ ਕਿਤੀ ਜਾਵੇ
ਕੋਈ ਫਾਇਦਾ ਨਹੀਂ ਕਰਕੇ ਯਾਦ ਬੇਕਦਰਾਂ ਦੀ ਬਾਤਾਂ ਨੂੰ
ਓਹਨੂੰ ਜ਼ਿੰਦਗੀ ਤੇ ਦਿਲਦਾਰ ਅਸੀਂ ਸਮਝ ਬੈਠੇ ਸੀ
ਹਜੇ ਵੀ ਲਗਦਾ ਲੋਕਾਂ ਦੀ ਪੇਛਾਨ ਨਹੀਂ ਹੈ ਸਾਨੂੰ ਤਾਹੀਂ ਤਾਂ
ਅਸੀਂ ਓਹਨੂੰ ਮਨਜੀਲ ਸਮਝ ਬੈਠੇ ਸੀ
—ਗੁਰੂ ਗਾਬਾ 🌷