Akhan vich hanju v nahi te dilon asin khush v nahi
kahda hak jamaiye ve sajjna asin hun tere kuchh nahiਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ
ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ
Visit moneylok.com to learn about money
Akhan vich hanju v nahi te dilon asin khush v nahi
kahda hak jamaiye ve sajjna asin hun tere kuchh nahiਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ
ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ
Socha sadiyan tusa ne gheriyan😇
Asa kariyan udeekaa ne batheriyan😒..!!
Aao kol shad duniya de masle☺️
Karo sajjna na hor tusi deriyan😑..!!
ਸੋਚਾਂ ਸਾਡੀਆਂ ਤੁਸਾਂ ਨੇ ਘੇਰੀਆਂ😇
ਅਸਾਂ ਕਰੀਆਂ ਉਡੀਕਾਂ ਨੇ ਬਥੇਰੀਆਂ😒..!!
ਆਓ ਕੋਲ ਛੱਡ ਦੁਨੀਆਂ ਦੇ ਮਸਲੇ☺️
ਕਰੋ ਸੱਜਣਾ ਨਾ ਹੋਰ ਤੁਸੀਂ ਦੇਰੀਆਂ😑..!!