
asaan jaana takhat hazzare
ni me kamli aa
Kishti dubdi naa aan kinareya te
te malaah na baimaan hunda
saada pyaar hakiki hona c
je yaar na dagebaaz hunda
ਕਿਸ਼ਤੀ ਡੁੱਬਦੀ ਨਾ ਆਣ ਕਿਨਾਰਿਆ ਤੇ
ਤੇ ਮਲਾਹ ਨਾ ਬਈਮਾਨ ਹੁੰਦਾ
ਸਾਡਾ ਪਿਆਰ ਹਕੀਕੀ ਹੋਣਾ ਸੀ
ਜੇ ਯਾਰ ਨਾ ਦਗੇਬਾਜ ਹੁੰਦਾ
Dil jhalla sambhal kar ohde naal beete pla di
Subah Shaam ohdiya yaadan nu pyar kr reha e..!!
Oh bhull hi na jawan Koi dsse ja k ohna nu
K koi ikalla baith ohna da Intezaar kr reha e🍂..!!
ਦਿਲ ਝੱਲਾ ਸੰਭਾਲ ਕਰ ਉਹਦੇ ਨਾਲ ਬੀਤੇ ਪਲਾਂ ਦੀ
ਸੁਬਾਹ ਸ਼ਾਮ ਉਹਦੀਆਂ ਯਾਦਾਂ ਨੂੰ ਪਿਆਰ ਕਰ ਰਿਹਾ ਏ..!!
ਉਹ ਭੁੱਲ ਹੀ ਨਾ ਜਾਵਣ ਕੋਈ ਦੱਸੇ ਜਾ ਕੇ ਉਹਨਾ ਨੂੰ
ਕਿ ਕੋਈ ਇਕੱਲਾ ਬੈਠ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਏ🍂..!!