Best Punjabi - Hindi Love Poems, Sad Poems, Shayari and English Status
Waheguru ji ❤️ || sir teri mehar
chadhdi kala bakshi waheguru
har khushiyaa bhari sawer howe
hor ni kujh mangda rabba
bas sir te teri mehar howe
ਚੜਦੀ ਕਲਾਂ ਬਖਸ਼ੀ ਵਾਹਿਗੁਰੂ
ਹਰ ਖੁਸ਼ੀਆ ਭਰੀ ਸਵੇਰ ਹੋਵੇ
ਹੋਰ ਨੀ ਕੁੱਝ ਮੰਗਦਾ ਰੱਬਾ
ਬਸ ਸਿਰ ਤੇ ਤੇਰੀ ਮੇਹਰ ਹੋਵੇ
🙏🏻ਵਾਹਿਗੁਰੂ ਜੀ ਕੀ ਫ਼ਤਿਹ 🙏🏻
Title: Waheguru ji ❤️ || sir teri mehar
Milange ik din jaroor|| love punjabi status
Milange ik din jaroor
me poori umeed rakhi aa
baki sab tere hath ch ae
tu meri kini udeek rakhi aa
ਮਿਲਾਂਗੇ ਇਕ ਦਿਨ ਜਰੂਰ
ਮੈਂ ਪੁਰੀ ਉਮੀਦ ਰੱਖੀ ਆ
ਬਾਕੀ ਸਭ ਤੇਰੇ ਹੱਥ ਚ ਏ
ਤੂੰ ਮੇਰੀ ਕਿੰਨੀ ਉਡੀਕਾ ਰੱਖੀ ਆ