Best Punjabi - Hindi Love Poems, Sad Poems, Shayari and English Status
Heart ❤️
ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ ~
Be friend with Guru Nanak. He won’t ever break your heart.❤️❤️
Title: Heart ❤️
Allah nu yaad || true line shayari || Punjabi ghaint shayari
Onna sukun kithe milda es duniya de rishteyan ch
Jinna sukun Allah nu yaad karn ch milda e..!!
ਓਨਾ ਸੁਕੂਨ ਕਿੱਥੇ ਮਿਲਦਾ ਇਸ ਦੁਨੀਆਂ ਦੇ ਰਿਸ਼ਤਿਆਂ ‘ਚ
ਜਿੰਨਾ ਸੁਕੂਨ ਅੱਲਾਹ ਨੂੰ ਯਾਦ ਕਰਨ ‘ਚ ਮਿਲਦਾ ਏ..!!




