
I am proud of my heart. It’s been played, stabbed, cheated, burned and broken, but somehow still work
ਟਾਲਦਾ ਰਵੀ ਤੂੰ ਤੇਰੀ ਮੇਰੀ ਇਸ਼ਕ ਦੀ ਬਾਤਾਂ ਨੂੰ
ਜੇ ਚਾਹਾਂ ਉਸ ਰੱਬ ਨੇ ਓਹਣੇ ਬਦਲ ਦੇਣਾ ਐ ਹਲਾਤਾਂ ਨੂੰ
ਫਿਰ ਤੇਰਾ ਵੀ ਕੋਈ ਜ਼ੋਰ ਨੀ ਰੇਹ ਨਾ ਇਸ ਦਿਲ ਤੇ
ਫੇਰ ਹਰ ਥਾਂ ਤੇ ਮੇਰਾ ਹੀ ਚੇਹਰਾ ਦਿੱਸਣਾ ਔਰ ਯਾਦ ਕਰੇਗਾ ਮੇਰਿਆਂ ਹੀ ਬਾਤਾਂ ਨੂੰ
ਬਾਲਾਂ ਚੋਰ ਹੂੰਦਾ ਐਂ ਇਸ਼ਕ
ਖੋ ਲੈ ਜਾਂਦਾ ਫਿਰ ਹਰ ਇੱਕ ਜਜ਼ਬਾਤਾਂ ਨੂੰ
ਨਾ ਪੈ ਤੂੰ ਹੁਣ ਮੈਂ ਤਾਂ ਪੈ ਗਿਆ ਇਸ਼ਕ ਚ
ਤੇਰਾਂ ਇਹਨੇ ਸਭ ਲੁਟ ਲੈ ਜਾਣਾ ਚੇਨ ਵੀ ਤੇਰਾ ਰੇਹ ਨਾ ਨੀ
ਬਾਲਾਂ ਮਿੱਠਾ ਲਗਦਾ ਸ਼ੁਰੂਆਤ ਚ
ਫਿਰ ਹਾਲ ਤੇਰਾ ਇਦਾਂ ਦਾ ਕਰ ਦੇਣਾ ਇਹਨੇ ਫਿਰ ਸਜਣਾਂ ਤੋਂ ਬਗੈਰ ਤੂੰ ਰਹਿਣਾ ਨੀ
ਫਿਰ ਰੋਏਗਾ ਹੰਜੂਆ ਤੋਂ ਬਗੈਰ ਕੁੱਝ ਵੀ ਨੀ ਰਹਿਣਾ ਤੇਰੇ ਕੋਲ਼
ਰਾਤਾਂ ਕਾਲੀਆਂ ਕਟੇਗਾ ਕਲਾ ਰਾਤਾਂ ਨੂੰ ਤੂੰ ਫਿਰ ਸੋਣਾ ਨੀ
—ਗੁਰੂ ਗਾਬਾ 🌷