
Hauli hauli taa bhulawange
dil vch nikaalna kise nu saukha kam thodi aa
ਹੋਲੀ ਹੋਲੀ ਤਾਂ ਭੁਲਾਵਾਂਗੇ
ਦਿਲ ਵਿਚ ਨਿਕਾਲਨਾ ਕਿਸੇ ਨੂੰ ਸੋਖਾ ਕਾਂਮ ਥੋਡ਼ੀ ਹਾਂ
—ਗੁਰੂ ਗਾਬਾ 🌷
Saah rukan taa tuttan de dukh mukkan
Shayad fir ishqi fatt eh sil jawe..!!
Dekh Allah vi hairan hou haal mere
Changa howe je maut menu mil jawe..!!
ਸਾਹ ਰੁਕਣ ਤਾਂ ਟੁੱਟਣ ਦੇ ਦੁੱਖ ਮੁੱਕਣ
ਸ਼ਾਇਦ ਫਿਰ ਇਸ਼ਕੀ ਫੱਟ ਸਿਲ ਜਾਵੇ..!!
ਦੇਖ ਅੱਲਾਹ ਵੀ ਹੈਰਾਨ ਹੋਊ ਹਾਲ ਮੇਰੇ
ਚੰਗਾ ਹੋਵੇ ਜੇ ਮੌਤ ਮੈਨੂੰ ਮਿਲ ਜਾਵੇ..!!