Skip to content

Beautiful punjabi poem || ronde chehre || sad life || true shayari

Ronde chehre || punjabi poetry || life shayari

Mil k ikk din sb ne vichadna e bs ehi zindgi da dstur hoyia e
Thokran lggiyan ne hr Dr te ja ja k
Kise nu apna smjn da sathon ksur hoyia e
Eh zalim duniya vishvash de kabil nhii..
Even esde jaal ch Na fs jaai tu dil Mere duniya khushi dekh sadi Eve andaaje lgondi e..            Eh nhi jandi ehna hasseyan pishe ne luke ronde chehre..!!

Koi har sahi Galt sme ch sath dewe
Esa lbeya nhio koi sanu es jagg te
Sada koi Na hon te bs ohi ikk sada hai
Fakhar kriye ta taa kriye us sache rbb te
Samne sada hon da dawa ohi kr jande ne
Pith pishe gllan sadiyan hon krde jehre
Duniya khushi dekh sadi andaaje lgondi e..    Eh nhi jandi ehna hasseyan pishe ne luke ronde chehre..!!

Mrr mrr k dujeya nu Jo khush krde ne..
Aksr luk luk ohna nu hi ronde dekheya e
Jo muh utte mithe bn bn k rehnde ne
Dil vich khot ohnu hi paunde dekheya e
Koi nhio lenda ethe saar ronde dilan di
Na hi kdr paunda oh jis lyi hon hnju kere
Duniya khushi dekh sadi andaaje lgondi e
Eh nhi jandi ehna hasseyan pishe ne luke ronde chehre..!!

ਮਿਲ ਕੇ ਇੱਕ ਦਿਨ ਸਭ ਨੇ ਵਿਛੜਨਾ ਏ ਬਸ ਇਹੀ ਜ਼ਿੰਦਗੀ ਦਾ ਦਸਤੂਰ ਹੋਇਆ ਏ
ਠੋਕਰਾਂ ਲੱਗੀਆਂ ਨੇ ਹਰ ਦਰ ਤੇ ਜਾ ਜਾ ਕੇ
ਕਿਸੇ ਨੂੰ ਆਪਣਾ ਸਮਝਣ ਦਾ ਸਾਥੋਂ ਕਸੂਰ ਹੋਇਆ ਏ
ਇਹ ਜ਼ਾਲਿਮ ਦੁਨੀਆ ਵਿਸ਼ਵਾਸ ਦੇ ਕਾਬਿਲ ਨਹੀਂ
ਐਵੇਂ ਇਸਦੇ ਜਾਲ ‘ਚ ਨਾ ਫਸ ਜਾਈਂ ਤੂੰ ਦਿਲ ਮੇਰੇ
ਦੁਨੀਆਂ ਖੁਸ਼ੀ ਦੇਖ ਸਾਡੀ ਐਵੇਂ ਅੰਦਾਜ਼ੇ ਲਗਾਉਂਦੀ ਏ
ਇਹ ਨਹੀਂ ਜਾਣਦੀ ਇਹਨਾਂ ਹਾਸਿਆਂ ਪਿੱਛੇ ਨੇ ਲੁਕੇ ਰੋਂਦੇ ਚਹਿਰੇ..!!

ਕੋਈ ਹਰ ਸਹੀ ਗ਼ਲਤ ਸਮੇਂ ‘ਚ ਸਾਥ ਦੇਵੇ
ਐਸਾ ਲੱਭਿਆ ਨਹੀਂਓ ਸਾਨੂੰ ਕੋਈ ਇਸ ਜੱਗ ਤੇ
ਸਾਡਾ ਕੋਈ ਨਾ ਹੋਣ ਤੇ ਬਸ ਓਹੀ ਇੱਕ ਸਾਡਾ ਏ
ਫ਼ਖਰ ਕਰੀਏ ਤਾਂ ਕਰੀਏ ਉਸ ਸੱਚੇ ਰੱਬ ਤੇ
ਸਾਹਮਣੇ ਸਾਡਾ ਹੋਣ ਦਾ ਦਾਅਵਾ ਓਹੀ ਕਰ ਜਾਂਦੇ ਨੇ
ਪਿੱਠ ਪਿੱਛੇ ਗੱਲਾਂ ਸਾਡੀਆਂ ਹੋਣ ਕਰਦੇ ਜਿਹੜੇ
ਦੁਨੀਆਂ ਖੁਸ਼ੀ ਦੇਖ ਸਾਡੀ ਅੰਦਾਜ਼ੇ ਲਗਾਉਂਦੀ ਏ
ਇਹ ਨਹੀਂ ਜਾਣਦੀ ਇਹਨਾਂ ਹਾਸਿਆਂ ਪਿੱਛੇ ਨੇ ਲੁਕੇ ਰੋਂਦੇ ਚਹਿਰੇ..!!

ਮਰ ਮਰ ਕੇ ਦੂਜਿਆਂ ਨੂੰ ਜੋ ਖੁਸ਼ ਕਰਦੇ ਨੇ
ਅਕਸਰ ਲੁਕ ਲੁਕ ਉਹਨਾਂ ਨੂੰ ਹੀ ਰੋਂਦੇ ਦੇਖਿਆ ਏ
ਜੋ ਮੂੰਹ ਉੱਤੇ ਮਿੱਠੇ ਬਣ ਬਣ ਰਹਿੰਦੇ ਨੇ
ਦਿਲ ਵਿੱਚ ਖੋਟ ਉਹਨਾਂ ਨੂੰ ਹੀ ਪਾਉਂਦੇ ਦੇਖਿਆ ਏ
ਕੋਈ ਨਹੀਂਓ ਲੈਂਦਾ ਇੱਥੇ ਸਾਰ ਰੋਂਦੇ ਦਿਲਾਂ ਦੀ
ਨਾਂ ਹੀ ਕਦਰ ਪਾਉਂਦਾ ਉਹ ਜਿਸ ਲਈ ਹੋਣ ਹੰਝੂ ਕੇਰੇ
ਦੁਨੀਆਂ ਖੁਸ਼ੀ ਦੇਖ ਸਾਡੀ ਅੰਦਾਜ਼ੇ ਹੀ ਲਗਾਉਂਦੀ ਏ
ਇਹ ਨਹੀਂ ਜਾਣਦੀ ਇਹਨਾਂ ਹਾਸਿਆਂ ਪਿੱਛੇ ਨੇ ਲੁਕੇ ਰੋਂਦੇ ਚਹਿਰੇ..!!

Title: Beautiful punjabi poem || ronde chehre || sad life || true shayari

Best Punjabi - Hindi Love Poems, Sad Poems, Shayari and English Status


Camel ki gardan || akbar birbal kahani

अकबर बीरबल की हाज़िर जवाबी के बडे कायल थे। एक दिन दरबार में खुश होकर उन्होंने बीरबल को कुछ पुरस्कार देने की घोषणा की। लेकिन बहुत दिन गुजरने के बाद भी बीरबल को पुरस्कार की प्राप्त नहीं हुई। बीरबल बडी ही उलझन में थे कि महाराज को याद दिलायें तो कैसे?

एक दिन महारजा अकबर यमुना नदी के किनारे शाम की सैर पर निकले। बीरबल उनके साथ था। अकबर ने वहाँ एक ऊँट को घुमते देखा। अकबर ने बीरबल से पूछा, “बीरबल बताओ, ऊँट की गर्दन मुडी क्यों होती है”?

बीरबल ने सोचा महाराज को उनका वादा याद दिलाने का यह सही समय है। उन्होंने जवाब दिया – “महाराज यह ऊँट किसी से वादा करके भूल गया है, जिसके कारण ऊँट की गर्दन मुड गयी है। महाराज, कहते हैं कि जो भी अपना वादा भूल जाता है तो भगवान उनकी गर्दन ऊँट की तरह मोड देता है। यह एक तरह की सजा है।”

तभी अकबर को ध्यान आता है कि वो भी तो बीरबल से किया अपना एक वादा भूल गये हैं। उन्होंने बीरबल से जल्दी से महल में चलने के लिये कहा। और महल में पहुँचते ही सबसे पहले बीरबल को पुरस्कार की धनराशी उसे सौंप दी, और बोले मेरी गर्दन तो ऊँट की तरह नहीं मुडेगी बीरबल। और यह कहकर अकबर अपनी हँसी नहीं रोक पाए।

और इस तरह बीरबल ने अपनी चतुराई से बिना माँगे अपना पुरस्कार राजा से प्राप्त किया।

Title: Camel ki gardan || akbar birbal kahani


whatsapp video status || punjabi song || raashi sood || punjabi shayari || female voice

begana || raashi sood || whatsapp video status

pyar pyar bada karda c sajjna
sach taan ehi tenu pyar karna hi nahi aaya..!!
tu mar gaya gairan te sanu kar begana
te sanu ajj takk kise hor te marna hi nahi aaya ..!!

https://youtu.be/cn6Kc9T3Ttg

Title: whatsapp video status || punjabi song || raashi sood || punjabi shayari || female voice