The ideals which have always shone before me and filled me with joy are goodness, beauty, and truth
Albert Einstein
Enjoy Every Movement of life!
The ideals which have always shone before me and filled me with joy are goodness, beauty, and truth
Albert Einstein
ਸ਼ੀਸ਼ਾ
ਜਦ ਖੜਾ ਮੈਂ ਇਹਦੇ ਅੱਗੇ
ਕਰੇ ਇਕ ਸਵਾਲ ਮੈਨੂੰ
ਕੀ ਸਿੱਖਿਆ ਅੱਜ ਤਕ ਤੂੰ
ਇਹ ਦੁਨੀਆਦਾਰੀ ਤੋ-
ਕੁਝ ਅਪਣੇ ਰੰਗ ਦਿਖਾ ਗਏ
ਕੁਝ ਬੇਗ਼ਾਨੇ ਹੋ ਕੇ ਵੀ ਆਪਣਾ ਫਰਜ ਨੀਵਾ ਗਏ
ਤੂੰ ਨਿਬੌਨਦਾ ਰਹਿ ਗਿਆ ਉਹ ਰਿਸ਼ਤੇ
ਜਿਹੜੇ ਭਰੀ ਮਹਿਫ਼ਿਲ ਚ ਤੇਰਾ ਮਜਾਕ ਬਣਾ ਗਏ!
ਸੰਬਲ ਜਾ ਹੁਣ ਵੀ ਇਨਾ ਦੋਗਲੇ ਲੋਕਾਂ ਤੋ
ਪਾਉਣੀ ਹੈ ਮੰਜਿਲ ਜੇ ਤੂ ਅੱਗੇ ਵੱਧ ਬਿਨਾਂ ਕਿਸੇ ਦੀ ਮਦਦ ਤੋ
ਕਰ ਹੋਂਸਲਾ ਤੇ ਸੁਰੂਆਤ ਕਰ ਨਵੀ
ਅੱਜ ਵੀ Kardi ਯਾਦ ਬੜਾ
ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ,
ਖੇਡ ਕੇ ਦਿਲ ਨਾਲ ਤੁਰ Gaye
Tusi ਨਾ ਸਮਝ Sake ਜ਼ਜਬਾਤਾਂ ਨੂੰ