
Paak mohobbat de raste ton menu door kar gaye..!!
Berehmi te tere bebak irade sajjna
Mere nazuk dil nu chakna-choor kar gaye..!!
jhooth diyaan ne sau sau satta
sach di satt karari ae
meri mehnat zaari ae
teri rehmat saari ae
ਝੂਠ ਦੀਆਂ ਨੇ ਸੌ ਸੌ ਸੱਟਾ !
ਸੱਚ ਦੀ ਸੱਟ ਕਰਾਰੀ ਐ !
ਮੇਰੀ ਮਿਹਨਤ💪 ਜਾਰੀ ਐ!
ਤੇਰੀ ਰਿਹਮਤ ਸਾਰੀ ਐ🙏
Na me ohda ho sakeya te na kise gair da
ohne kade mainu apnayea nai,
te yaadan ohdiyaan ne kade gair na samjheya
ਨਾ ਮੈਂ ਉਹਦਾ ਹੋ ਸਕਿਆ ਤੇ ਨਾ ਕਿਸੇ ਗੈਰ ਦਾ
ਉਹਨੇ ਕਦੇ ਮੈਨੂੰ ਅਪਣਾਇਆ ਨਈ,
ਤੇ ਯਾਦਾਂ ਉਹਦੀਆਂ ਨੇ ਕਦੇ ਗੈਰ ਨਾ ਸਮਝਿਆ