
Te akhan ch nami bhar dindi e..!!
Hadd ton Jada mohobbat
Sajjna nu bewafa kar dindi e..!!

Koi raah labh jada, manzil paun lai
tan gal ajh hor hundi
tere pyar mil janda, saath nibhaun lai
tan gal ajh hor hundi
ਕੋਈ ਰਾਹ ਲੱਭ ਜਾਂਦਾ, ਮੰਜ਼ਿਲ ਪਾਉਣ ਲਈ
ਤਾਂ ਗੱਲ ਅੱਜ ਹੋਰ ਹੁੰਦੀ
ਤੇਰਾ ਪਿਆਰ ਮਿਲ ਜਾਂਦਾ, ਸਾਥ ਨਿਭਾਉਣ ਲਈ
ਤਾਂ ਗੱਲ ਅੱਜ ਹੋਰ ਹੁੰਦੀ
Kal tainu dekhiyaa si
hun tu ainkaa ni launda
teriyaa ainkaa kaah diyaa utriyaa mitheyaa
tu taa hun nazaraa v ni milaunda
ਕੱਲ ਤੈਨੂੰ ਦੇਖਿਆ ਸੀ
ਹੁਣ ਤੂੰ ਐਨਕਾਂ ਨੀ ਲਾਉਂਦਾ
ਤੇਰਿਆਂ ਐਨਕਾਂ ਕਾਹ ਦਿਆ ਉਤਰਿਆਂ
ਮਿਠਿੱਆ
ਤੂੰ ਤਾ ਹੁਣ ਨਜ਼ਰਾਂ ਵੀ ਨੀ ਮਿਲਾਉਦਾ…
gumnaam ✍🏼✍🏼