Skip to content

a57039a8-51b3-4eac-bedf-666f0159dfbb-2b34735a

Title: a57039a8-51b3-4eac-bedf-666f0159dfbb-2b34735a

Best Punjabi - Hindi Love Poems, Sad Poems, Shayari and English Status


sukun na mileya kidhre vi || sad but true || life Punjabi shayari

Dil duniya to esa shutteya
Fr Na khileya kidre vi..!!
Rabb mera e jado da russeya
Sukun na mileya kidre vi..!!

ਦਿਲ ਦੁਨੀਆਂ ਤੋਂ ਐਸਾ ਛੁੱਟਿਆ
ਫਿਰ ਨਾ ਖਿਲਿਆ ਕਿੱਧਰੇ ਵੀ..!!
ਰੱਬ ਮੇਰਾ ਏ ਜਦੋਂ ਦਾ ਰੁੱਸਿਆ
ਸੁਕੂਨ ਨਾ ਮਿਲਿਆ ਕਿੱਧਰੇ ਵੀ..!!

Title: sukun na mileya kidhre vi || sad but true || life Punjabi shayari


RABB NAAM RAKH BAITHA | SHAYARI DARD

ki likhiyaa kise mukkadar c
hathan diyaan chaar lakiraan da
me dard nu kaba keh baitha
te rabb naam rakh baitha peedha da

ਕੀ ਲਿਖਿਆ ਕਿਸੇ ਮੁਕੱਦਰ ਸੀ
ਹੱਥਾਂ ਦੀਆਂ ਚਾਰ ਲਕੀਰਾਂ ਦਾ
ਮੈਂ ਦਰਦ ਨੂੰ ਕਾਬਾ ਕਹਿ ਬੈਠਾ
ਤੇ ਰੱਭ ਨਾਮ ਰੱਖ ਬੈਠਾਂ ਪੀੜਾਂ ਦਾ

Title: RABB NAAM RAKH BAITHA | SHAYARI DARD