Skip to content

Screenshot_20220407-221437_Gallery-104d62d2

Title: Screenshot_20220407-221437_Gallery-104d62d2

Best Punjabi - Hindi Love Poems, Sad Poems, Shayari and English Status


Tu taan shadd ke tur gya || sad Punjabi status || heart broken

Jo hizar mere vich baldi e
Us agg da ki kariye 😓
Tu taan shadd ke tur gya e💔
Jo tere bare e puchda
Es jagg da ki kariye 🙂

ਜੋ ਹਿਜ਼ਰ ਮੇਰੇ ਵਿਚ ਬਲਦੀ ਐ,
ਉਸ ਅੱਗ ਦਾ ਕੀ ਕਰੀਏ,😓
ਤੂੰ ਤਾ ਛੱਡ ਕੇ ਤੁਰ ਗਿਆ ਏ,💔
ਜੋ ਤੇਰੇ ਬਾਰੇ ਏ ਪੁੱਛਦਾ,
ਇਸ ਜੱਗ ਦਾ ਕੀ ਕਰੀਏ🙂

Title: Tu taan shadd ke tur gya || sad Punjabi status || heart broken


TERE TON DOOR | LOVE SHAYARI

tere ton door raha tan kis tarah
dil da haal v dasan tan kis tarah

ਤੇਰੇ ਤੋਂ ਦੂਰ ਵੀ ਰਵਾਂ ਤਾਂ ਕਿਸ ਤਰਾਂ
ਦਿਲ ਦਾ ਹਾਲ ਵੀ ਦੱਸਾਂ ਤਾਂ ਕਿਸ ਤਰਾਂ

Title: TERE TON DOOR | LOVE SHAYARI