Best Punjabi - Hindi Love Poems, Sad Poems, Shayari and English Status
True lines..🥺💔 || Punjabi shayari
Dila diyan imartan ch kite vi bandgi nhi…
Pathra diya imartaa ch khuda labhde ne lok…🥺💔
ਦਿਲਾਂ ਦੀਆਂ ਇਮਾਰਤਾਂ ਚ ਕਿਤੇ ਵੀ ਬੰਦਗੀ ਨਹੀਂ…..
ਪੱਥਰਾਂ ਦੀਆਂ ਇਮਾਰਤਾਂ ਚ ਖੁਦਾ ਲੱਭਦੇ ਨੇ ਲੋਕ….🥺💔
Title: True lines..🥺💔 || Punjabi shayari
MURJHA HI JANDE NE | True Punjabi Shayari
Zindagi howe ja ful
ik din dowe murjha hi jande ne
ਜ਼ਿੰਦਗੀ ਹੋਵੇ ਜਾਂ ਫੁਲ
ਇਕ ਦਿਨ ਦੋਂਵੇ ਮੁਰਝਾ ਹੀ ਜਾਂਦੇ ਨੇ

