
bhul ke mainu je tu manave khushiyaan
bhul k tainu sambalna mainu v aunda
pr eh meri aadat nahi
nahi tan teri tarah badlna mainu v aunda

bhul ke mainu je tu manave khushiyaan
bhul k tainu sambalna mainu v aunda
pr eh meri aadat nahi
nahi tan teri tarah badlna mainu v aunda
Saah lain naam tera sajjna🙈
Bina pal vi kithe sarda😕..!!
Rabb vang tenu poojan akhiyan😇
Te dil ibadat karda😍..!!
ਸਾਹ ਲੈਣ ਨਾਮ ਤੇਰਾ ਸੱਜਣਾ🙈
ਬਿਨਾਂ ਪਲ ਵੀ ਕਿੱਥੇ ਸਰਦਾ😕..!!
ਰੱਬ ਵਾਂਗ ਤੈਨੂੰ ਪੂਜਨ ਅੱਖੀਆਂ😇
ਤੇ ਦਿਲ ਇਬਾਦਤ ਕਰਦਾ😍..!!
Sade hor taa 👉kol hun kuj vi nahi🤷
Palle ishq diyan saugata ne😍..!!
Pyar😘 taan vass di nhio gall sajjna❌
Eh dil 💖mileyan diyan baatan ne😇..!!
ਸਾਡੇ ਹੋਰ ਤਾਂ👉 ਕੋਲ ਹੁਣ ਕੁਝ ਵੀ ਨਹੀਂ🤷
ਪੱਲੇ ਇਸ਼ਕ ਦੀਆਂ ਸੌਗਾਤਾਂ ਨੇ😍..!!
ਪਿਆਰ😘 ਤਾਂ ਵੱਸ ਦੀ ਨਹੀਂਓ ਗੱਲ ਸੱਜਣਾ ❌
ਇਹ ਦਿਲ 💖ਮਿਲਿਆਂ ਦੀਆਂ ਬਾਤਾਂ ਨੇ😇..!!