Enjoy Every Movement of life!
Kujh sikhna hi aa te
aakhan nu padhan da hunar sikh,
kyuki har gal dasn lai nahi hundi
ਕੁਝ ਸਿੱਖਣਾ ਹੀ ਆ ਤੇ,
ਅੱਖਾਂ ਨੂੰ ਪੜਨ ਦਾ ਹੁਨਰ ਸਿੱਖ,
ਕਿਉਂਕਿ ਹਰ ਗੱਲ ਦਸੰਨ ਲਈ ਨਹੀਂ ਹੁੰਦੀ |
Jad shaam ton baad raaat pai
tan teri yad aai har gal ton baad
asaan chup reh ke v vekh liya
par teri aawaj aai har saah ton baad
ਜਦ ਸ਼ਾਮ ਤੋਂ ਬਾਅਦ ਰਾਤ ਪਈ
ਤਾਂ ਤੇਰੀ ਯਾਦ ਆਈ ਹਰ ਗੱਲ ਤੋਂ ਬਾਅਦ
ਅਸਾਂ ਚੁੱਪ ਰਹਿ ਕੇ ਵੀ ਵੇਖ ਲਿਆ
ਪਰ ਤੇਰੀ ਆਵਾਜ਼ ਆਈ ਹਰ ਸਾਹ ਤੋਂ ਬਾਅਦ