Door Na ja pawe tu || shayari || punjabi shayari
Metho chah ke vi Na door ja pawe tu
Esa khuab koi akhan ch sajjna tu Paal le
Tere jaan to baad kakhan ch ruljugi eh zindagi
Tu aa te esnu sda lyi sambhal le..!!
ਮੈਥੋਂ ਚਾਹ ਕੇ ਵੀ ਨਾ ਦੂਰ ਜਾ ਪਾਵੇਂ ਤੂੰ
ਐਸਾ ਖ਼ੁਆਬ ਕੋਈ ਅੱਖਾਂ ‘ਚ ਸੱਜਣਾ ਤੂੰ ਪਾਲ ਲੈ
ਤੇਰੇ ਜਾਣ ਤੋਂ ਬਾਅਦ ਕੱਖਾਂ ‘ਚ ਰੁਲਜੁਗੀ ਇਹ ਜ਼ਿੰਦਗੀ
ਤੂੰ ਆ ਤੇ ਇਸਨੂੰ ਸਦਾ ਲਈ ਸੰਭਾਲ ਲੈ..!!
Eh kitaab ishq di te
aksar aashq kaato luttda e
dil saaf hon karke
banda aksar kato tutt da e
jhoothi sohaa kha ke dil ni todhna chahida
eh dekh chalakeyaa lokaa di
rabb da v dil dukhda e
ਐਹ ਕਿਤਾਬ ਇਸ਼ਕ ਦੀ ਤੇ
ਅਕਸਰ ਆਸ਼ਕ ਕਾਤੋ ਲੁਟਦਾ ਐਂ
ਦਿਲ ਸਾਫ਼ ਹੋਣ ਕਰਕੇ
ਬੰਦਾ ਅਕਸਰ ਕਾਤੋ ਟੁੱਟ ਦਾ ਐਂ
ਝੁਠੀ ਸੋਹਾਂ ਖਾ ਕੇ ਦਿਲ ਨੀ ਤੋੜਣਾ ਚਾਹੀਦਾ
ਐਹ ਦੇਖ ਚਲਾਕਿਆ ਲੋਕਾਂ ਦੀ
ਰੱਬ ਦਾ ਵੀ ਦਿਲ ਦੁਖਦਾ ਐਂ
—ਗੁਰੂ ਗਾਬਾ 🌷