Skip to content

Can i hug you || love English quotes

English quotes || hug you || can I hug you quotes



Best Punjabi - Hindi Love Poems, Sad Poems, Shayari and English Status


Mehnat || best Punjabi status || ghaint shayari

Mirgaa de andr hi kasturi hundi e,
Har kam layi mehnat zaroori hundi e…
Mombatti te kade kadhahe rijhde nhi hunde,
Suraj kade vi kaniya de vich bhijjde nhi hunde…🙌

ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ,
ਹਰ ਕੰਮ ਲਈ ਮਿਹਨਤ ਜਰੂਰੀ ਹੁੰਦੀ ਏ…
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ…🙌

Title: Mehnat || best Punjabi status || ghaint shayari


Rabb vang tenu poojan || love Punjabi shayari || ghaint shayari

Saah lain naam tera sajjna🙈
Bina pal vi kithe sarda😕..!!
Rabb vang tenu poojan akhiyan😇
Te dil ibadat karda😍..!!

ਸਾਹ ਲੈਣ ਨਾਮ ਤੇਰਾ ਸੱਜਣਾ🙈
ਬਿਨਾਂ ਪਲ ਵੀ ਕਿੱਥੇ ਸਰਦਾ😕..!!
ਰੱਬ ਵਾਂਗ ਤੈਨੂੰ ਪੂਜਨ ਅੱਖੀਆਂ😇
ਤੇ ਦਿਲ ਇਬਾਦਤ ਕਰਦਾ😍..!!

Title: Rabb vang tenu poojan || love Punjabi shayari || ghaint shayari