Best Punjabi - Hindi Love Poems, Sad Poems, Shayari and English Status
Teri deewani ho 😇 || girl Punjabi shayari || love status
Pyar lutawan teri deewani ho
Koi reham na samjhi..!!
Mein sach kaha yara mereya
Tu veham na samjhi..!!
ਪਿਆਰ ਲੁਟਾਵਾਂ ਤੇਰੀ ਦੀਵਾਨੀ ਹੋ
ਕੋਈ ਰਹਿਮ ਨਾ ਸਮਝੀਂ..!!
ਮੈਂ ਸੱਚ ਕਹਾਂ ਯਾਰਾ ਮੇਰਿਆ
ਤੂੰ ਵਹਿਮ ਨਾ ਸਮਝੀਂ..!!
Title: Teri deewani ho 😇 || girl Punjabi shayari || love status
Ohdiya yaadan || sad but true || sad shayari
Jaan lagi oh keh gyi c,
K menu yaad na kri ,,,
Te Asi aaj vi ohdiya yaada nu,
Sambh ke betha aa …💔
ਜਾਣ ਲੱਗੀ ਉਹ ਕਹਿ ਗਈ ਸੀ
ਕਿ ਮੈਨੂੰ ਯਾਦ ਨਾ ਕਰੀਂ,,,
ਤੇ ਅਸੀਂ ਅੱਜ ਵੀ ਓਹਦੀਆਂ ਯਾਦਾਂ ਨੂੰ,
ਸਾਂਭ ਕੇ ਬੈਠੇ ਆ…💔

