Skip to content

Snapchat-539572937

Title: Snapchat-539572937

Best Punjabi - Hindi Love Poems, Sad Poems, Shayari and English Status


Ikk ohi mera apna c || true and sad shayari

Hnjuyan de bina kuj ditta hi nhi..
Eho umeed c menu tere ton zindriye..!!
Ikk ohi mera apna c es duniya ch..
Tu oh v kho leya kyu mere ton zindriye..!!

ਹੰਝੂਆਂ ਦੇ ਬਿਨਾਂ ਕੁਝ ਦਿੱਤਾ ਹੀ ਨਹੀਂ..
ਇਹੋ ਉਮੀਦ ਸੀ ਮੈਨੂੰ ਤੇਰੇ ਤੋਂ ਜਿੰਦੜੀਏ..!!
ਇੱਕ ਓਹੀ ਮੇਰਾ ਆਪਣਾ ਸੀ ਇਸ ਦੁਨੀਆਂ ‘ਚ..
ਤੂੰ ਉਹ ਵੀ ਖੋਹ ਲਿਆ ਕਿਉਂ ਮੇਰੇ ਤੋਂ ਜਿੰਦੜੀਏ..!!

Title: Ikk ohi mera apna c || true and sad shayari


Teri foto 🙈 || true love Punjabi shayari || girls Punjabi status

Tu kol nhi taa ki hoyia
Akhan band kar takkde rehnde haan😍..!!
Jad tu russe sajjna ve
Teri foto nu chum lainde haan🙈..!!

ਤੂੰ ਕੋਲ ਨਹੀਂ ਤਾਂ ਕੀ ਹੋਇਆ
ਅੱਖਾਂ ਬੰਦ ਕਰ ਤੱਕਦੇ ਰਹਿੰਦੇ ਹਾਂ😍..!!
ਜਦ ਤੂੰ ਰੁੱਸੇ ਸੱਜਣਾ ਵੇ
ਤੇਰੀ ਫੋਟੋ ਨੂੰ ਚੁੰਮ ਲੈਂਦੇ ਹਾਂ🙈..!!

Title: Teri foto 🙈 || true love Punjabi shayari || girls Punjabi status