Chehre di khamoshi te na ja sajjna
sawaah de thalle hamesha agg dabbi hundi e
ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ
ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ
Chehre di khamoshi te na ja sajjna
sawaah de thalle hamesha agg dabbi hundi e
ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ
ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ
Ikk sath rabb da shutte na😇
Duja naata sajjna ton tutte na❤️
Teeja haase rehan naseeban ch🤗
Chautha akh chon hnju futte na🙏..!!
ਇੱਕ ਸਾਥ ਰੱਬ ਦਾ ਛੁੱਟੇ ਨਾ😇
ਦੂਜਾ ਨਾਤਾ ਸੱਜਣਾ ਤੋਂ ਟੁੱਟੇ ਨਾ❤️
ਤੀਜਾ ਹਾਸੇ ਰਹਿਣ ਨਸੀਬਾਂ ‘ਚ🤗
ਚੌਥਾ ਅੱਖ ‘ਚੋਂ ਹੰਝੂ ਫੁੱਟੇ ਨਾ🙏..!!
dujheyaa wang gallan dil ch chhipayiaa na
taa hi taa gairaa diyaa chaala samj kade aayiaa na
ਦੂਜਿਆ ਵਾਂਗ ਗੱਲਾਂ ਕਦੀ ਦਿਲ ਚ ਛਿਪਾਈਆ ਨਾ..
ਤਾਂ ਹੀ ਤਾਂ ਗੈਰਾਂ ਦੀਆ ਚਾਲਾ ਸਮਝ ਕਦੇ ਆਈਆ ਨਾ..