Jado kite mehfila ch bethengi
bhull tere naam mera lehnge ,
jede tainu bhabhi bhabhi kende si
ohi tetho doori rkh behnge,
Sabi
Enjoy Every Movement of life!
Jado kite mehfila ch bethengi
bhull tere naam mera lehnge ,
jede tainu bhabhi bhabhi kende si
ohi tetho doori rkh behnge,
Sabi
hun sab khatam jeha lagda e
mea jeen da hun ji ni karda
ki kariye ishq de naa te v darr jeha lagda e
mera pyaar da naa lain nu v jee ni karda
ਹੁਣ ਸਭ ਖਤਮ ਜੇਹਾ ਲਗਦਾ ਐ
ਮੇਰਾ ਜੀਣ ਦਾ ਹੁਣ ਜੀ ਨੀ ਕਰਦਾ
ਕੀ ਕਰਿਏ ਇਸ਼ਕ ਦੇ ਨਾਂ ਤੇ ਵੀ ਡਰ ਜਿਹਾਂ ਲਗਦਾ ਐ
ਮੇਰਾ ਪਿਆਰ ਦਾ ਨਾ ਲੇਣ ਨੂੰ ਵੀ ਜੀ ਨੀ ਕਰਦਾ
—ਗੁਰੂ ਗਾਬਾ 🌷
Ajh kal kise nu dukh dasn di bajaye,
kalle ro ke man halka kar lainna hi changa
ਅੱਜ ਕੱਲ ਕਿਸੇ ਨੂੰ ਦੁੱਖ ਦੱਸਣ ਦੀ ਬਜਾਏ,
ਕੱਲੇ ਰੋ ਕੇ ਮਨ ਹਲਕਾ ਕਰ ਲੈਣਾ ਹੀ ਚੰਗਾ।।