Skip to content

choom kar kafan mein || Maut and bewafa status

choom kar kafan mein lipaten mere chehare ko.. usane tadap ke kaha,
naye kapade kya pahan lie… hamen dekhate bhi nahin..

चूम कर कफ़न में लिपटें मेरे चेहरे को.. उसने तड़प के कहा,
नए कपड़े क्या पहन लिए… हमें देखते भी नहीं..

Title: choom kar kafan mein || Maut and bewafa status

Best Punjabi - Hindi Love Poems, Sad Poems, Shayari and English Status


Kamaal hunda || Punjabi status || sad love

Kamaal hunda je tera khayal Na hunda 😶
Kamaal hunda je dil da dimag hunda 💯
Tere naal mohobbat na karda te eh haal na hunda 💔
Kamaal hunda je mein ashiq wafadar na hunda 🙃

ਕਮਾਲ ਹੁੰਦਾ ਜੇ ਤੇਰਾਂ ਖ਼ਿਆਲ ਨਾ ਹੁੰਦਾ😶
ਕਮਾਲ ਹੁੰਦਾ ਜੇ ਦਿਲ ਦਾ ਦਿਮਾਗ ਹੁੰਦਾ💯
ਤੇਰੇ ਨਾਲ ਮਹੁੱਬਤ ਨਾ ਕਰਦਾ ਤੇ ਏਹ ਹਾਲ ਨਾ ਹੁੰਦਾ💔
ਕਮਾਲ ਹੁੰਦਾ ਜੇ ਮੈਂ ਆਸ਼ਿਕ ਵਫ਼ਾਦਾਰ ਨਾ ਹੁੰਦਾ🙃

Title: Kamaal hunda || Punjabi status || sad love


Shifaarshaa v fizool || sad shayari

shifaarshaa v fizul meri
rab kehdha sunda aa
band kar khaab vekhna mukamal ishq de
gaaba jehdha tu pyaara de bunda e

ਸਿਫ਼ਾਰਿਸ਼ਾਂ ਵੀ ਫਿਜ਼ੂਲ ਮੇਰੀ
ਰੱਬ ਕੇਹੜਾ ਸੁਣਦਾ ਐਂ
ਬੰਦ ਕਰ ਖ਼ੁਆਬ ਵੇਖਣਾ ਮੁਕਮੰਲ ਇਸ਼ਕ ਦੇ
ਗਾਬਾ ਜਿਹੜੇ ਤੂੰ ਪਿਆਰਾ ਦੇ ਬੁਣਦਾ ਐਂ

—ਗੁਰੂ ਗਾਬਾ 🌷

Title: Shifaarshaa v fizool || sad shayari