Skip to content

Clear thinkers || English quotes || two line quotes

English quotes || clear thinkers take feedback from reality ..Not from society
clear thinkers take feedback from reality ..Not from society



Best Punjabi - Hindi Love Poems, Sad Poems, Shayari and English Status


Bhul Ni Sakdi || 2 line Punjabi Shayari

ਤੂੰ ਭੁੱਲ ਕੇ ਵੀ ਨੀ ਭੁੱਲ ਸਕਦੀ ਸਾਡਾ ਪਿਆਰ ਕੁੜੇ…!!
ਜਿਨਾ ਚਾਹੇਗੀ ਭੁੱਲਣਾ ਉਨ੍ਹਾਂ ਕਰੇਗੀ ਯਾਦ ਕੁੜੇ…!!

Tu bhul k v ni bhul Sakdi sada pyar kude
Jina chahegi bhulna unha karegi yad kude

Title: Bhul Ni Sakdi || 2 line Punjabi Shayari


Kismat || true lines || punjabi status

Sada dukh nahi rehnda zindagi vich
Te sada haaseyan di lehar nahi rehndi
Gall kismat te na shaddi sari
Kyunki kismat hamesha apne naal nhi rehndi✌️

ਸਦਾ ਦੁੱਖ ਨੀ ਰਹਿੰਦੇ ਜ਼ਿੰਦਗੀ ਵਿੱਚ
ਤੇ ਸਦਾ ਹਾਸਿਆਂ ਦੀ ਲਹਿਰ ਨੀ ਰਹਿੰਦੀ
ਗੱਲ ਕਿਸਮਤ ਤੇ ਨਾਂ ਛੱਡੀ ਸਾਰੀ
ਕਿਉਂਕਿ ਕਿਸਮਤ ਹਮੇਸ਼ਾ ਆਪਣੇ ਨਾਲ ਨੀ ਰਹਿੰਦੀ।✌️

Title: Kismat || true lines || punjabi status