Best Punjabi - Hindi Love Poems, Sad Poems, Shayari and English Status
IKALLA REHNA TAAN
ਇਕੱਲਾ ਰਹਿਣਾ ਤਾਂ ਸਿੱਖ ਲਿਆ ਮੈ
ਪਰ ਕਦੀ ਖੁਸ਼ ਨਾ ਰਹਿ ਪਾਵਾਂਗਾ
ਤੇਰੀ ਦੂਰੀ ਨਾ ਸਹਿ ਪਾਵਾਂਗਾ
ekala rehna tan sikh liyaa me
par kadi khush na reh pawanga
teri doori na seh pawanga
Title: IKALLA REHNA TAAN
Kaash kabhi aisa ho || love hindi shayari
kaash kabhi aisa ho
ke rone pe wo muskuraaye
me rahu na rahu
wo zindagi chhod ke na jaye
ਕਾਸ਼ ਕਭੀ ਐਸਾ ਹੋ
ਕਿ ਰੋਨੇ🥺 ਪੇ ਵੋ ਮੁਸਕੁਰਾਏ😊
ਮੈਂ ਰਹੂੰ ਨਾ ਰਹੂੰ
ਵੋ ਜਿੰਦਗੀ❤ ਛੋਡ ਕੇ ਨਾ ਜਾਏ💔
