
ਵਕ਼ਤ ਇਕ ਵਾਰ ਜਦੋਂ ਗੁਜ਼ਰ ਜਾਂਦਾ
ਫਿਰ ਮੁੜਕੇ ਨਹੀ ਆਉਂਦਾ
ਓਹਦਾ ਹੀ ਜੇ ਵਿਸ਼ਵਾਸ ਇਕ ਵਾਰੀ ਜੇ ਟੁੱਟ ਜਾਵੇ
ਫੇਰ ਵਿਸ਼ਵਾਸ ਨਹੀਂ ਹੂੰਦਾ
ਕਿਸੇ ਨੂੰ ਮਾੜਾ ਕਹਿਣ ਵਾਲਾ
ਖੁਦ ਚੰਗਾ ਨੀਂ ਹੁੰਦਾ
ਕਿਸੇ ਵਧਿਆ ਬੰਦੇ ਦੀ ਤਲਾਸ਼ ਤੋਂ ਵਧੀਆ
ਖੁਦ ਵਧੀਆ ਬਨੋ
ਜੇ ਮਿਲੇ ਕੋਈ ਸਵਾਲ ਜੇਹਾ
ਓਹਣਾ ਦੇ ਅੱਗੇ ਤੁਸੀਂ ਜਵਾਬ ਬਨੋ
ਰਾਹ ਤੇ ਕੰਢੇ ਤਾ ਰੱਬ ਆਪ ਵੇਖ ਲੇੰਦਾ ਐ
ਤੁਸੀਂ ਮੰਜ਼ਿਲ ਨੂੰ ਚਾਹੁਣ ਵਾਲੇ ਇਨਸਾਨ ਬਨੋ
—ਗੁਰੂ ਗਾਬਾ 🌷
“ਬੇਬੇ ਬਾਪੂ ਸਬ ਦੇ ਸਦਾ ਚੜਦੀ ਕਲਾ ਚ ਰਹਿਣ
ਮਾ ਬਾਪ ਰੱਬ ਦਾ ਰੂਪ
ਮਾਵਾ ਠੰਡੀਆ ਛਾਵਾ ਹੁੰਦੀਆ
ਸਾਰਾ ਆਲਮ ਕਹਿੰਦਾ..
ਬਾਵਲ ਹੁੰਦਿਆ ਬੇਪਰਵਾਹਿਆ ਰੱਬ ਯਾਦ ਨਾ ਰਹਿੰਦਾ…
“