
Fer kall tere naal nafrat ho gayi taan daga na samjhi..!!

Akhiyan nam kar hass layida🙂
Asi gama de lekhe laye hoye haan💔..!!
Chedeya na kar darda nu sade🙏
Kismat de pehla hi sataye hoye haan🙌..!!
ਅੱਖੀਆਂ ਨਮ ਕਰ ਹੱਸ ਲਈਦਾ🙂
ਅਸੀਂ ਗ਼ਮਾਂ ਦੇ ਲੇਖੇ ਲਾਏ ਹੋਏ ਹਾਂ💔..!!
ਛੇੜਿਆ ਨਾ ਕਰ ਦਰਦਾਂ ਨੂੰ ਸਾਡੇ🙏
ਕਿਸਮਤ ਦੇ ਪਹਿਲਾਂ ਹੀ ਸਤਾਏ ਹੋਏ ਹਾਂ🙌..!!
khel tamaasha chadd tu ishqe da
har gal te tu haske dikhawe
eh hanju mzaak ni hunde
jinaa nu tu fizoool samajh jaawe
ਖੇਲ ਤਮਾਸ਼ਾ ਛੱਡ ਤੂੰ ਇਸ਼ਕੇ ਦਾ
ਹਰ ਗਲ਼ ਤੇ ਤੂੰ ਹੱਸਕੇ ਦਿਖਾਵੇ
ਐਹ ਹੰਜੂ ਮਜ਼ਾਕ ਨੀ ਹੁੰਦੇ
ਜਿਨ੍ਹਾਂ ਨੂੰ ਤੂੰ ਫਿਜੁਲ ਸਮਝ ਜਾਵੇਂ
—ਗੁਰੂ ਗਾਬਾ 🌷