![Ghaint Punjabi shayari images || Sabar kar dila..!!
Usde faisle te shakk nhi karida..!!ਸਬਰ ਕਰ ਦਿਲਾ..!!
ਉਸਦੇ ਫ਼ੈਸਲੇ 'ਤੇ ਸ਼ੱਕ ਨਹੀਂ ਕਰੀਦਾ..!!](https://zindagiterenaam.com/wp-content/uploads/2022/01/Rab-two-line-shayari-true-lines-punjabi-status-1024x587.jpg)
Usde faisle te shakk nhi karida..!!
ਸਬਰ ਕਰ ਦਿਲਾ..!!
ਉਸਦੇ ਫ਼ੈਸਲੇ ‘ਤੇ ਸ਼ੱਕ ਨਹੀਂ ਕਰੀਦਾ..!!
Well done is better than well said
Ja rhe haan teri zindagi cho🙏
Sajjna na akh bhari..!!🙌
Jane-anjane ch tera dil dukhaya💔
Sanu maaf Kari..!!🙏
ਜਾ ਰਹੇ ਹਾਂ ਤੇਰੀ ਜ਼ਿੰਦਗੀ ‘ਚੋਂ🙏
ਸੱਜਣਾ ਨਾ ਅੱਖ ਭਰੀਂ..!!🙌
ਜਾਣੇ-ਅਣਜਾਣੇ ‘ਚ ਤੇਰਾ ਦਿਲ ਦੁਖਾਇਆ💔
ਸਾਨੂੰ ਮਾਫ਼ ਕਰੀਂ..!!🙏
Thoda bhuta ishq taan ohnu vi hona e
Sirf dil todan lyi koi enna sma nhi khrab karda..💔
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ,
ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..💔