Skip to content

Dard nhi hunda || 2 lines true punjabi shayari

Oh dard dard nahi hunda, jihnu byaan karn lai saadhiyaa akhaan hungaara na bharan

ਉਹ ਦਰਦ ਦਰਦ ਨਹੀਂ ਹੁੰਦਾ, ਜਿਹਨੂੰ ਬਿਆਨ ਕਰਨ ਲਈ ਸਾਡੀਆ ਅੱਖਾਂ ਹੁੰਗਾਰਾ ਨਾ ਭਰਨ

Title: Dard nhi hunda || 2 lines true punjabi shayari

Best Punjabi - Hindi Love Poems, Sad Poems, Shayari and English Status


Asi chup reh k || attitude shayari

dogleyaa ton door rehna
eh gal dil nu samjhai hoi ae
lok bol ke sunaunde aa
asi chup reh ke duniyaa machai hoi e

🤞 ਦੋਗਲਿਆਂ ਤੋਂ ਦੂਰ ਰਹਿਣਾ 🙏✌️
🧐 ਇਹ ਗੱਲ ਦਿਲ ❤️ ਨੂੰ ਸਮਝਾਈ ਹੋਈ ਐ🤞✌️
🤨 ਲੋਕ ਬੋਲ ਕੇ ਸੁਣਾਉਂਦੇ ਆ 🤨
😎💯 ਅਸੀਂ ਚੁੱਪ ਰਹਿ ਕੇ ਦੁਨੀਆ ਮਚਾਈ ਹੋਈ ਐ ✌️😎

savpreet13✍🏻🥀

Title: Asi chup reh k || attitude shayari


Tere kadamaa di aahat || punjabi poetry

ਤੇਰੇ ਕਦਮਾਂ ਦੀ ਆਹਟ ,
ਮੇਰੀ ਧਡ਼ਕਣ ਨਾਲ ਜੁੜੀ ਐ ।
ਵੇਖੀ ਬੂਹਾ ਖਡ਼ਕਿਆਂ,
ਕੋਈ ਰੀਂਝ ਅਧੂਰੀ ਮੁਡ਼ੀ ਐ।
ਤੇਰੇ ਕੋਲ ਪਹੁੰਚ ਜਾਵੇਗੀ,
ਤੇਰੀ ਯਾਦ ਅੱਜ ਕੱਲ੍ਹ ਮੇਰੇ ਕੋਲੋਂ ਤੁਰੀ ਐ।
ਫਖਰ ਬਣੀ ਮੁਹੱਬਤ ਲਈ,
ਬੇਸ਼ੱਕ ਜਾਣਦੀ ਜ਼ਮਾਨੇ ਹੱਥ ਛੁਰੀ ਐ।
ਬੇਫਿਕਰਾਂ ਜਿਹਾ ਸੱਜਣ ਮੇਰਾਂ,
ਜਿਹਦੇ ਫਿਕਰਾਂ ਚ ਜਿੰਦ ਮੇਰੀ ਝੁਰੀ ਐ।
ਪੱਥਰ ਬਣਦਾ ਦਿਨ ਬਦਿਨ,
ਗੀਤ ਜਿਹਦੇ ਲਈ ਮੋਮ ਵਾਗਰਾਂ ਖੁਰੀ ਐ..ਹਰਸ✍️

Title: Tere kadamaa di aahat || punjabi poetry