
usne kahaa apno ke diye tohfo ko wapis nahi kiya jaata
Enjoy Every Movement of life!
Asa layian ne tere utte aasa😊
De tu khud nu na de koi dilasa❤️
Ke vatti na tu paasa sajjna🙏..!!
ਅਸਾਂ ਲਾਈਆਂ ਨੇ ਤੇਰੇ ਉੱਤੇ ਆਸਾਂ😊
ਦੇ ਤੂੰ ਖੁਦ ਨੂੰ ਨਾ ਦੇ ਕੋਈ ਦਿਲਾਸਾ❤️
ਕਿ ਵੱਟੀ ਨਾ ਤੂੰ ਪਾਸਾ ਸੱਜਣਾ🙏..!!
Shauk ta mere v sire de ne..
par jo mapeyaa da dil dukhawe
oh shauk rakhdi ni me
ਸ਼ੋਕ ਤਾ ਮੇਰੇ ਵੀ ਸਿਰੇ ਦੇ ਨੇ…
ਪਰ ਜੋ ਮਾਪਿਆਂ ਦਾ ਦਿਲ ਦੁੱਖਾਵੇ
ਉਹ ਸ਼ੋਕ Rakhdi ਨੀ ਮੈ..